ਅੱਜ ਦਾ ਦਿਨ:
ਲੋਕ
ਆਵਾਜ਼
Lok Awaaz Tv
ਸੱਚੀ ਆਵਾਜ਼, ਲੋਕਾਂ ਲਈ
NEWS | PUNJAB | INDIA | WORLD
Breaking News
Home Sports Gulveer Asian Games Record ਏਸ਼ਿਆਈ ਖੇਡਾਂ ਵਿੱਚ ਗ...

Gulveer Asian Games Record ਏਸ਼ਿਆਈ ਖੇਡਾਂ ਵਿੱਚ ਗੁਲਵੀਰ ਦੀ ਤਗਮਿਆਂ ਦੀ ਹੈਟ੍ਰਿਕ

Gulveer Asian Games Record ਏਸ਼ਿਆਈ ਖੇਡਾਂ ਵਿੱਚ ਗੁਲਵੀਰ ਦੀ ਤਗਮਿਆਂ ਦੀ ਹੈਟ੍ਰਿਕ

Gulveer Asian Games Record: ਅਥਲੀਟ ਗੁਲਵੀਰ ਸਿੰਘ ਨੇ 5000 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਏਸ਼ਿਆਈ ਖੇਡਾਂ ਵਿੱਚ ਤਗਮਿਆਂ ਦੀ ਹੈਟ੍ਰਿਕ ਮੁਕੰਮਲ ਕਰ ਲਈ ਹੈ। ਉਸ ਨੇ 13 ਮਿੰਟ 42.75 ਸਕਿੰਟ ਵਿੱਚ ਦੌੜ ਪੂਰੀ ਕੀਤੀ। ਉਹ ਏਸ਼ਿਆਈ ਖੇਡਾਂ ਵਿੱਚ ਤਿੰਨ ਤਗਮੇ ਜਿੱਤਣ ਵਾਲੇ ਭਾਰਤ ਦੇ ਪਹਿਲੇ ਪੁਰਸ਼ ਦੌੜਾਕ ਬਣ ਗਏ ਹਨ। ਇਸ ਤੋਂ ਪਹਿਲਾਂ ਗੁਲਵੀਰ 10 ਹਜ਼ਾਰ ਮੀਟਰ ਅਤੇ 1500 ਮੀਟਰ ਦੌੜ ਵਿੱਚ ਚਾਂਦੀ ਦੇ ਤਗਮੇ ਜਿੱਤ ਚੁੱਕੇ ਹਨ।

ਨੀਰੂ ਨੇ ਮਹਿਲਾਵਾਂ ਦੀ ਟਰੈਪ ਸ਼ੂਟਿੰਗ ਵਿੱਚ ਜਿੱਤਿਆ ਸੋਨ ਤਗਮਾ