ਅੱਜ ਦਾ ਦਿਨ:
ਲੋਕ
ਅਵਾਜ਼
Lok Awaz Tv
ਸੱਚੀ ਆਵਾਜ਼, ਲੋਕਾਂ ਲਈ
NEWS | PUNJAB | INDIA | WORLD
Breaking News
Home Punjab ਸ੍ਰੀ ਪੰਚਮੂਖੀ ਲੰਗਰ ਭਵਨ ਜੈਤੋ ਵਿਖੇ ਸਾਲਾਸਰ ਭੰਡਾਰੇ...

ਸ੍ਰੀ ਪੰਚਮੂਖੀ ਲੰਗਰ ਭਵਨ ਜੈਤੋ ਵਿਖੇ ਸਾਲਾਸਰ ਭੰਡਾਰੇ ਸਬੰਧੀ ਅਹੁਦੇਦਾਰਾਂ ਦੀ ਮੀਟਿੰਗ ਹੋਈ

ਸ੍ਰੀ ਪੰਚਮੂਖੀ ਲੰਗਰ ਭਵਨ ਜੈਤੋ ਵਿਖੇ ਸਾਲਾਸਰ ਭੰਡਾਰੇ ਸਬੰਧੀ ਅਹੁਦੇਦਾਰਾਂ ਦੀ ਮੀਟਿੰਗ ਹੋਈ
ਜੈਤੋ 10 ਅਕਤੂਬਰ ,
 
ਸ੍ਰੀ ਪੰਚਮੂਖੀ ਲੰਗਰ ਭਵਨ ਵਿੱਚ ਅੱਜ ਮੀਟਿੰਗ ਕੀਤੀ ਗਈ। ਜਿਸ ਵਿਚ ਸਾਲਾਸਰ ਧਾਮ ਵਿੱਚ ਲਗਾਏ ਜਾਣ ਵਾਲੇ 13ਵੇਂ ਵਿਸਾਲ ਭੰਡਾਰੇ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਭੰਡਾਰਾ ਮਿਤੀ 15 ਅਕਤੂਬਰ ਤੋਂ ਲੇ 18 ਅਕਤੂਬਰ ਤੱਕ ਲਗਾਇਆ ਜਾਵੇਗਾ । ਜਿਸ ਦੀ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਅਹੁਦੇਦਾਰਾਂ ਵਲੋਂ ਸਾਰੇ ਬਾਲਾ ਜੀ ਦੇ ਭਗਤਾਂ ਨੂੰ 15 ਅਕਤੂਬਰ ਤੋਂ 18 ਅਕਤੂਬਰ ਤੱਕ ਆਦਮਪੁਰ ਸਦਨ ਸਾਲਾਸਰ ਧਾਮ ਦੇ ਵਿੱਚ ਲਗਾਏ ਜਾਣ ਵਾਲੇ ਭੰਡਾਰੇ ਵਿੱਚ ਪਹੁੰਚਣ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।
 
ਸ੍ਰੀ ਪੰਚਮੂਖੀ ਲੰਗਰ ਭਵਨ ਜੈਤੋ ਵਲੋਂ 13ਵਾਂ ਵਿਸਾਲ ਭੰਡਾਰਾ ਆਦਮਪੁਰ ਦੀ ਧਰਮਸ਼ਾਲਾ ਸ੍ਰੀ ਸ਼ਾਲਾਸਰ ਧਾਮ  ਵਿਚ ਲਗਾਇਆ ਜਾ ਰਿਹਾ ਹੈ।
13 ਤਰੀਕ ਦਿਨ ਮੰਗਲਵਾਰ ਤੋਂ ਝੰਡਾ ਯਾਤਰਾ ਸ੍ਰੀ ਪੰਚਮੂਖੀ ਲੰਗਰ ਭਵਨ ਤੋਂ  ਸੁਰੂ ਹੋ ਕੇ ਸਾਰੇ ਜੈੈਤੋ ਮੰਡੀ ਦੇ ਬਾਜਾਰਾ ਵਿੱਚ ਦੀ ਹੁੰਦੇ ਹੋਏ ਵਾਪਸ ਪੰਚਮੂਖੀ ਲੰਗਰ ਭਵਨ ਜੈਤੋ ਵਿਖੇ ਸਮਾਪਤ ਹੋਵੇਗੀ।
ਝੰਡਾ ਪੂਜਨ ਦੀ ਰਸ਼ਮ ਕੌਂਸਲਰ ਸ੍ਰੀ ਤੁਲਸੀ ਰਾਮ ਬਾਂਸਲ ਜੀ ਕਰਨਗੇ।
 ਇਸ ਮੌਕੇ ਸੰਸਥਾ ਦੇ ਅਹੁਦੇਦਾਰ
ਪ੍ਰਧਾਨ ਰਿੱਪੀ ਕਟਾਰੀਆ, ਡਾ ਦਿਨੇਸ਼ ,ਸੁਰੇਸ਼ ਬਾਂਸਲ,
ਰਮੇਸ਼ ਗੋਇਲ, ,ਛਿੰਦਰ ਤੰਵਰ, ਦਿਨੇਸ਼ ਗੁਪਤਾ,
ਸੰਜੂ, ਚਿੰਟੂ,ਰਾਧਾ ਮਿੱਤਲ, ਪ੍ਰਦੀਪ ਬਿੱਟੂ, ਰੋਹਿਤ ਸਰਮਾ,ਅਰਜੁਨ ਗਰਗ,ਰਮੇਸ਼ ਕੁਮਾਰ ਬਾਂਸਲ ਆਦਿ ਹਾਜ਼ਰ ਸਨ।