ਅੱਜ ਦਾ ਦਿਨ:
ਲੋਕ
ਅਵਾਜ਼
Lok Awaz Tv
ਸੱਚੀ ਆਵਾਜ਼, ਲੋਕਾਂ ਲਈ
NEWS | PUNJAB | INDIA | WORLD
Breaking News
Home Business ਐਮਾਜ਼ਾਨ Amazon ਵੱਲੋਂ ਪੰਜਾਬ ਵਿੱਚ ਅਲਟਰਾ ਫਾਸਟ ਡ...

ਐਮਾਜ਼ਾਨ Amazon ਵੱਲੋਂ ਪੰਜਾਬ ਵਿੱਚ ਅਲਟਰਾ ਫਾਸਟ ਡਿਲੀਵਰੀ ਸੇਵਾ ਐਮਾਜ਼ੌਨ ਨਾਓ ਸ਼ੁਰੂ

ਐਮਾਜ਼ਾਨ  Amazon ਵੱਲੋਂ ਪੰਜਾਬ ਵਿੱਚ ਅਲਟਰਾ ਫਾਸਟ ਡਿਲੀਵਰੀ ਸੇਵਾ ਐਮਾਜ਼ੌਨ ਨਾਓ ਸ਼ੁਰੂ

ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਈ-ਕਾਮਰਸ ਦਿੱਗਜ ਐਮਾਜ਼ਾਨ (Amazon) ਨੇ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਜਿਵੇਂ ਕਿ ਅੰਮ੍ਰਿਤਸਰ ਅਤੇ ਜਲੰਧਰ ਸਮੇਤ ਦੇਸ਼ ਭਰ ਦੇ 120 ਤੋਂ ਵੱਧ ਸ਼ਹਿਰਾਂ ਵਿੱਚ ਆਪਣੀ ਮਿੰਟਾਂ ਵਿੱਚ ਸਮਾਨ ਪਹੁੰਚਾਉਣ ਵਾਲੀ ਸੇਵਾ 'ਐਮਾਜ਼ੌਨ ਨਾਓ (Amazon Now)' ਸ਼ੁਰੂ ਕਰ ਦਿੱਤੀ ਹੈ।

ਖ਼ਾਸ ਗੱਲ: ਇਸ ਸੇਵਾ ਰਾਹੀਂ ਗਾਹਕਾਂ ਨੂੰ ਕਰਿਆਨੇ ਅਤੇ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਚੀਜ਼ਾਂ ਕੁਝ ਹੀ ਮਿੰਟਾਂ ਵਿੱਚ ਘਰ ਬੈਠੇ ਮਿਲ ਜਾਇਆ ਕਰਨਗੀਆਂ।ਤਿਉਹਾਰੀ ਸੇਲ ਦਾ ਧਮਾਕਾ: ਐਮਾਜ਼ਾਨ ਦੀ 'ਗ੍ਰੇਟ ਇੰਡੀਅਨ ਫੈਸਟੀਵਲ' ਸੇਲ ਨੂੰ ਪਹਿਲੇ ਹੀ ਦਿਨ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਦੇਸ਼ ਭਰ ਵਿੱਚ ਆਰਡਰਾਂ ਵਿੱਚ ਰਿਕਾਰਡ ਦੁਗਣਾ ਵਾਧਾ ਦੇਖਣ ਨੂੰ ਮਿਲਿਆ ਹੈ।